Download Lagu Mp3 Terbaik 2022, Gudang Lagu Terbaru Gratis

Download Nazran To Gir Gayi Ki Kariye Lyrics Mp3

Download Lagu MP3 & Video: Nazran To Gir Gayi Ki Kariye Lyrics. Download Lagu Nazran To Gir Gayi Ki Kariye Lyrics MP3, Video Mp4 & 3GP, Dapat kamu download secara gratis di nazran-to-gir-gayi-ki-kariye-lyrics.lurkmusic.com

Sardool Sikander - Nazran ton gir gayi ki kariye (lyrics in punjabi)
07:15
Sardool Sikander - Nazran ton gir gayi ki kariye
06:27
Nazran Ton Gir Gayi Ki Kariye | Video Karaoke Lyrics | Sardool Sikandar, Bajikaraoke
06:34
Nazron Ton Gir Gayee
07:10
Nazran Ton Gir Gayi Ki Kariye | kamal khan | Sardool Sikander | #whatsapp_status #like #viral
02:22
Thokran | Sardool Sikander | Jaidev Kumar | Latest Punjabi Song 2017 | Finetouch Music
06:30
NAZRAN TON GIR GAYI (KARAOKE MUSIC)
07:07
Nazran ton gir gayi ki kariye sad song || sardool sikandar
01:22
Nazron Ton Gir Gayee
07:12
SARDOOL SIKANDER II LIVE II ਨਜ਼ਰਾਂ ਤੋਂ ਗਿਰ ਗਈ II Bindrakh II JassiTV
11:01
SARDOOL SIKANDAR LIVE || NAZRAN TON GIR GAYI KI KARIYE || MELA MAYA BHAGWAN JI 2018
09:05
NAZRAN TON GIR GAYI | SARDOOL SIKANDER LIVE | OLD SAD SONG | GURMINDER | S M AUDIO CHANNEL
06:46
Sardool Sikander - Nazran ton gir gayi ki kariye
06:27
Mehsoos - Manmohan Waris (official Video)
03:40
Sade apne hi sanu maar gaye by kamal khan
05:40

Nazran To Gir Gayi Ki Kariye Lyrics Lyrics

ਜਾ ਅਖੋਂ ਓਹਲੇ ਹੋ ਜਾ ਨੀ ਨਾਲ ਜਸ਼ਨ ਮਾਨਾ ਲੈ ਗੈਰਾਂ ਦੇ
ਮੈਂ ਕਿਵੇ ਸਾਜਾਵਾ ਦਿਲ ਅੜੀਏ ਜੋ ਲੱਤੜ ਗਈ ਵਿੱਚ ਪੈਰਾਂ ਦੇ
ਮੇਰੀ ਜਿੰਦ ਗ੍ਮਾਂ ਦੀਆ ਜੇਲਾਂ ਵਿੱਚ ਬਣ ਕੈਦਨ ਘਿਰ ਗਈ ਕੀ ਕਰੀਏ
ਜੇ ਉਂਝ ਗਿਰਦੀ ਤਾਂ ਚੁੱਕ ਲੈਂਦੇ ਨਜ਼ਰਾ ਚੋੰ ਗਿਰਗੀ ਕੀ ਕਰੀਏ ॥
ਜੇ ਉਂਝ ਗਿਰਦੀ ਤਾਂ ਚੁੱਕ ਲੈਂਦੇ ਨਜ਼ਰਾ ਚੋੰ ਗਿਰਗੀ ਕੀ ਕਰੀਏ ॥

ਮੇਰੀ ਜਿੰਦ ਗ੍ਮਾਂ ਦੀਆ ਜੇਲਾਂ ਵਿੱਚ ਬਣ ਕੈਦਨ ਘਿਰ ਗਈ ਕੀ ਕਰੀਏ
ਜੇ ਉਂਝ ਗਿਰਦੀ ਤਾਂ ਚੁੱਕ ਲੈਂਦੇ ਨਜ਼ਰਾ ਚੋੰ ਗਿਰਗੀ ਕੀ ਕਰੀਏ ॥
ਨਜ਼ਰਾ ਚੋੰ ਗਿਰਗੀ ਕੀ ਕਰੀਏ ॥
ਨਜ਼ਰਾ ਚੋੰ ਗਿਰਗੀ ਕੀ ਕਰੀਏ ॥

ਕੋਇ ਸ਼ਕ ਨਹੀਂ ਤੂ ਸੋਹਣੀ ਏ ਨਾ ਤੇਰਾ ਕੋਇ ਸਾਨੀ ਏ
ਕਿਓ ਤਾਸ਼ ਵਾਂਗਰਾਹ ਸਬਨਾ ਦੇ ਹਥਾਂ ਵਿੱਚ ਘੁਮਦੀ ਜਾਨੀ ਏ॥

ਕੋਇ ਸ਼ਕ ਨਹੀਂ ਤੂ ਸੋਹਣੀ ਏ ਨਾ ਤੇਰਾ ਕੋਇ ਸਾਨੀ ਏ
ਕਿਓ ਤਾਸ਼ ਵਾਂਗਰਾਹ ਸਬਨਾ ਦੇ ਹਥਾਂ ਵਿੱਚ ਘੁਮਦੀ ਜਾਨੀ ਏ॥

ਤੇਰੇ ਮਹਿੰਦੀ ਵਾਲੇ ਹਥਾਂ ਵਿੱਚ ਓ, ਜਿੰਦ ਮੇਰੀ ਘਿਰ ਗੀ ਕੀ ਕਰੀਏ
ਜੇ ਉਂਝ ਗਿਰਦੀ ਤਾਂ ਚੁੱਕ ਲੈਂਦੇ ਨਜ਼ਰਾ ਚੋੰ ਗਿਰਗੀ ਕੀ ਕਰੀਏ ॥
ਜੇ ਉਂਝ ਗਿਰਦੀ ਤਾਂ ਚੁੱਕ ਲੈਂਦੇ ਨਜ਼ਰਾ ਚੋੰ ਗਿਰਗੀ ਕੀ ਕਰੀਏ ॥
ਨਜ਼ਰਾਂ ਤੋ ਗਿਰ ਗਾਇ ਕੀ ਕਰੀਏ ਨਜ਼ਰਾਂ ਤੋ ਗਿਰ ਗਾਇ ਕੀ ਕਰੀਏ॥

ਵਾੰਗ ਸੋਹਰੀਂ ਸੱਜ ਵਿਆਹੀ ਦੇ ਤੇਰੀ ਯਾਦ ਸਿਨੇ ਵੀ ਵਸਦੀ ਏ
ਜ਼ੂ ਲਿਸ਼ਕ ਸੁਨਹਰੀ ਬਿਜਲੀ ਦਿ ਬਦੱਲਾਂ ਦੀ ਗੋਦ ਚ ਵਸਦੀ ਏ
ਵਾੰਗ ਸੋਹਰੀਂ ਸੱਜ ਵਿਆਹੀ ਦੇ ਤੇਰੀ ਯਾਦ ਸਿਨੇ ਵੀ ਵਸਦੀ ਏ
ਜ਼ੂ ਲਿਸ਼ਕ ਸੁਨਹਰੀ ਬਿਜਲੀ ਦਿ ਬਦੱਲਾਂ ਦੀ ਗੋਦ ਚ ਵਸਦੀ ਏ
ਤੇਰੀ ਡੋਰ ਮੁਹੱਬਤਾਂ ਵਾਲੀ ਜੋ
ਡੋਰ ਮੁਹੱਬਤਾਂ ਵਾਲੀ ਜੋ ਮੇਰੇ ਹੱਥੀ ਫਿਰ ਗਈ ਕੀ ਕਰੀਏ
ਜੇ ਉਂਝ ਗਿਰਦੀ ਤਾਂ ਚੁੱਕ ਲੈਂਦੇ ਨਜ਼ਰਾ ਚੋੰ ਗਿਰਗੀ ਕੀ ਕਰੀਏ ॥
ਜੇ ਉਂਝ ਗਿਰਦੀ ਤਾਂ ਚੁੱਕ ਲੈਂਦੇ ਨਜ਼ਰਾ ਚੋੰ ਗਿਰਗੀ ਕੀ ਕਰੀਏ ॥
ਨਜ਼ਰਾਂ ਤੋ ਗਿਰ ਗਾਇ ਕੀ ਕਰੀਏ ਨਜ਼ਰਾਂ ਤੋ ਗਿਰ ਗਾਇ ਕੀ ਕਰੀਏ॥

ਤੇਰੇ ਕੋਲ ਖਜ਼ਾਨੇ ਹੁਸ੍ਣਾ ਦੇ ਸੋਹਣੇ ਨੈਨ ਤੇ ਮਸਤ ਅਦਾਵਾਂ ਨੇ
ਹੁਣ ਕੀ ਕਹੀਏ ਗੁਰਮਿੰਦਰ ਨੂ ਜੇਨੁ ਮਿਲੀਆ ਇਸ਼ਕ ਸਜ਼ਾਵਾ ਨੇ
ਤੇਰੇ ਕੋਲ ਖਜ਼ਾਨੇ ਹੁਸ੍ਣਾ ਦੇ ਸੋਹਣੇ ਨੈਨ ਤੇ ਮਸਤ ਅਦਾਵਾਂ ਨੇ
ਹੁਣ ਕੀ ਕਹੀਏ ਗੁਰਮਿੰਦਰ ਨੂ ਜੇਨੁ ਮਿਲੀਆ ਇਸ਼ਕ ਸਜ਼ਾਵਾ ਨੇ

ਹਾਏ ਵਿੱਚ ਵਿਸ਼ੋੜੇ ਸਿਕੰਦਰ ਦੀ, ਵਿੱਚ ਵਿਸ਼ੋੜੇ ਸਿਕੰਦਰ ਦੀ
ਜਿੰਦ ਰੋ ਰੋ ਗਿਰ ਗਾਇ ਕੀ ਕਰੀਏ॥
ਜੇ ਉਂਝ ਗਿਰਦੀ ਤਾਂ ਚੁੱਕ ਲੈਂਦੇ ਨਜ਼ਰਾ ਚੋੰ ਗਿਰਗੀ ਕੀ ਕਰੀਏ ॥
ਜੇ ਉਂਝ ਗਿਰਦੀ ਤਾਂ ਚੁੱਕ ਲੈਂਦੇ ਨਜ਼ਰਾ ਚੋੰ ਗਿਰਗੀ ਕੀ ਕਰੀਏ ॥
ਨਜ਼ਰਾਂ ਤੋ ਗਿਰ ਗਾਇ ਕੀ ਕਰੀਏ ਨਜ਼ਰਾਂ ਤੋ ਗਿਰ ਗਾਇ ਕੀ ਕਰੀਏ

Recent Download